ਸਾਡੀ ਸਰਦਾਰੀ , ਸਾਨੂ ਜਾਨੋ ਪਿਆਰੀ
ਮਿਹਨਤਾ ਬਿਨ੍ਹਾ ਨਾ ਮਹਿਲ ਬਨਾਏ ਜਾਂਦੇ ,
ਕਿਰਪਾ ਰੱਬ ਦੀ ਬਿਨਾ ਨਾ ਕੁਛ ਪਾਇਆ ਜਾਂਦਾ ,
ਇੱਜਤ ਮਾਨ ਨਾ ਬਜਾਰੋਂ ਮੁੱਲ ਮਿਲਦੇ ,
ਪੱਗ ਬਿਨਾ ਨਾ ''ਸਰਦਾਰ '' ਕਹਾਇਆ ਜਾਂਦਾ ,
ਲਖਮੀਰਵਾਲੀਆ
098764-20275